Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pasari-ā. ਖਿਲਰਿਆ, ਫੈਲਿਆ। spread, diffused. ਉਦਾਹਰਨ: ਗੁੜੁ ਮਿਠਾ ਮਾਇਆ ਪਸਰਿਆ ਮਨਮੁਖੁ ਲਗਿ ਮਾਖੀ ਪਚੈ ਪਚਾਇ ॥ (ਖਿਲਰਿਆ, ਫੈਲਿਆ). Raga Sireeraag 4, 70, 1:3 (P: 41).
|
|