Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pava-ī-ā. ਪੈਂਦਾ ਹੈ, ਪ੍ਰਾਪਤ ਹੁੰਦਾ ਹੈ, ਪਾਉਂਦਾ ਹੈ। take, seek.
ਉਦਾਹਰਨ:
ਧਾਵਤੁ ਧਾਇ ਤਦੇ ਘਰਿ ਆਵੈ ਹਰਿ ਹਰਿ ਸਾਧੂ ਸਰਣਿ ਪਵਈਆ ॥ Raga Bilaaval 4, Asatpadee 4, 2:2 (P: 835).
ਅਨੇਕ ਜਨਮ ਕੇ ਵਿਛੁੜੇ ਜਨ ਮੇਲੇ ਜਾ ਸਤਿਸਤਿ ਸਤਿਗੁਰ ਸਰਣਿ ਪਵਈਆ ॥ Raga Bilaaval 4, Asatpadee 6, 4:2 (P: 836).

Mahan Kosh Encyclopedia

ਪਾਉਣ (ਪ੍ਰਾਪਤ ਕਰਨ) ਵਾਲਾ। 2. ਪੜਨੇ (ਪੈਣ) ਵਾਲਾ। 3. ਪ੍ਰਾਪਤ ਹੁੰਦਾ ਹੈ. ਪਾਉਂਦਾ ਹੈ. “ਸਤਿਗੁਰ ਸਰਣਿ ਪਵਈਆ.” (ਬਿਲਾ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits