Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Palāṇe. ਕਾਠੀਆਂ ਨਾਲ ਸਜੇ ਹੋਏ। decorated with saddles. ਉਦਾਹਰਨ: ਤੁਰੇ ਪਲਾਣੇ ਪਉਣ ਵੇਗ ਹਰਿ ਰੰਗੀ ਹਰਮ ਸਵਾਰਿਆ ॥ Raga Aaasaa 1, Vaar 17:1 (P: 472).
|
Mahan Kosh Encyclopedia |
ਵਿ. ਕਾਠੀ ਅਥਵਾ- ਚਾਰਜਾਮਿਆਂ ਨਾਲ ਕਸੇ ਹੋਏ. ਪਾਲਾਨ ਸਹਿਤ ਹੋਏ. “ਤੁਰੇ ਪਲਾਣੇ ਪਉਣਵੇਗ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|