Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Palvai. ਪਤਿਆਂ ਸਹਿਤ ਭਾਵ ਹਰੀ ਭਰੀ। with leaves viz., green.
ਉਦਾਹਰਨ:
ਤਤੀ ਤੋਇ ਨ ਪਲਵੈ ਜੇ ਜਲਿ ਟੁਥੀ ਦੇਇ ॥ Salok, Farid, 62:2 (P: 1381).

Mahan Kosh Encyclopedia

ਪੱਲਵਿਤ ਹੋਵੈ. ਪੱਤਿਆਂ ਸਹਿਤ ਹੋਵੇ. ਲਹਲਹਾਵੇ. ਹਰੀ ਭਰੀ ਹੋਵੇ. “ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ.” (ਸ. ਫਰੀਦ) ਜਲ ਨਾਲ ਸੜੀ ਖੇਤੀ ਨੂੰ ਭਾਵੇਂ ਪਾਣੀ ਵਿੱਚ ਡੋਬੋ, ਪਰ ਹਰੀ ਭਰੀ ਨਹੀਂ ਹੁੰਦੀ. ਭਾਵ- ਸਤਸੰਗ ਵਿੱਚ ਰਹਿਕੇ ਜਿਨ੍ਹਾਂ ਦੇ ਮਨ ਵਿਕਾਰਾਂ ਨਾਲ ਦਗਧ ਹੋਗਏ ਹਨ, ਉਹ ਕਦੇ ਪ੍ਰਫੁੱਲਿਤ ਨਹੀਂ ਹੋ ਸਕਦੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits