Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pal-ti-ā. ਬਦਲਿਆ, ਉਲਟਿਆ। changed; retraces his steps. ਉਦਾਹਰਨ: ਗੁਰਿ ਮਿਲਿਐ ਵੇਸੁ ਪਲਟਿਆ ਸਾ ਧਨ ਸਚੁ ਸੀਗਾਰੋ ॥ Raga Vadhans 1, Asatpadee 3, 8:1 (P: 581). ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥ (ਪਰਤਿਆ ਮਾਇਆ ਤੋਂ). Raga Soohee 3, Vaar 1, Salok, 3, 1:5 (P: 785).
|
|