Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parai. 1. ਅਗਾਂਹ, ਦੂਰ। 2. ਪਵੇ, ਡਿਗੇ। 3. ਪੈਂਦਾ। 4. ਪਿਆ, ਟਿਕਿਆ। 5. ਹੋ ਜਾਵੇ। 6. ਲਗੇ। 1. beyond, away. 2. falls, seeks shelter. 3. acceptable, auxiliary verb. 4. lying on. 5. cross over. 6. held, function.
ਉਦਾਹਰਨਾ:
1. ਧਰਤੀ ਹੋਰੁ ਪਰੈ ਹੋਰੁ ਹੋਰੁ ॥ Japujee, Guru Nanak Dev, 16:11 (P: 3).
ਤਿਸ ਤੇ ਪਰੈ ਨਾਹੀ ਕਿਛੁ ਕੋਇ ॥ Raga Gaurhee 5, Sukhmanee 16, 1:3 (P: 283).
2. ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ ॥ Raga Gaurhee 5, 131, 2:2 (P: 207).
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥ (ਪਏ, ਡਿਗੇ). Salok, Kabir, 216:2 (P: 1376).
3. ਇਸੁ ਮਾਰੀ ਬਿਨੁ ਥਾਇ ਨ ਪਰੈ ॥ Raga Gaurhee, 5, Asatpadee 5, 6:1 (P: 238).
ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥ (ਪੈਂਦੀ ਭਾਵ ਆਉਂਦੀ). Raga Sorath Ravidas, 3, 3:1 (P: 658).
4. ਧਰਨਿ ਪਰੈ ਉਰਵਾਰਿ ਨ ਜਾਈ ॥ Raga Gaurhee, Kabir, 16, 1:2 (P: 326).
ਉਦਾਹਰਨ:
ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥ (ਭਾਵ ਨਸ਼ਟ ਹੋ ਜਾਵੇ). Raga Aaasaa, Kabir, 35, 2:2 (P: 484).
5. ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥ Raga Devgandhaaree 9, 3, 2:2 (P: 536).
6. ਜਿਉ ਬੇਸ੍ਵਾ ਕੇ ਪਰੈ ਅਖਾਰਾ ॥ Raga Bhairo, Naamdev, 8, 3:1 (P: 1165).

Mahan Kosh Encyclopedia

ਪੜੈ। 2. ਦੇਖੋ- ਪਰੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits