Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parū-ra-u. ਇਲਾ ਦੇ ਗਰਭ ਤੋਂ ਪੈਦਾ ਹੋਇਆ ਬੁੱਧ ਦਾ ਪੁੱਤਰ ਤੇ ਚੰਦ੍ਰਮਾ ਦਾ ਪੋਤਾ ਜੋ ਪਹਿਲਾਂ ਚੰਦ੍ਰ ਵੰਸ/ਰਾਜਾ ਸੀ। son of Budha, born out of Ellas' womb who was grandson of Moon and the first Chander dynasty king.
ਉਦਾਹਰਨ:
ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ ॥ Sava-eeay of Guru Nanak Dev, Kal-Sahaar, 10:5 (P: 1390).

SGGS Gurmukhi-English Dictionary
[Desi n.] The king Parūrvasa of lunar dynasty
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪਰੂਰਵ, ਪਰੂਰਵਾ) ਸੰ. पुरुरवस्. ਬੁਧ ਦਾ ਪੁਤ੍ਰ ਅਤੇ ਚੰਦ੍ਰਮਾ ਦਾ ਪੋਤਾ, ਜੋ ਇਲਾ ਦੇ ਗਰਭ ਤੋਂ ਪੈਦਾ ਹੋਇਆ. ਇਹ ਪਹਿਲਾ ਚੰਦ੍ਰਵੰਸ਼ੀ ਰਾਜਾ ਸੀ. ਇਸ ਦੀ ਰਾਜਧਾਨੀ ਪ੍ਰਯਾਗ ਪਾਸ ਪ੍ਰਤਿਸ਼੍ਠਾਨਪੁਰ (ਝੂਸੀ) ਸੀ. ਇਹ ਸਦਾਚਾਰੀ ਅਤੇ ਈਸ਼੍ਵਰ ਦਾ ਉਪਾਸਕ ਹੋਇਆ ਹੈ. “ਦੂਰਬਾ ਪਰੂਰਉ ਅੰਗਰਉ.” (ਸਵੈਯੇ ਮਃ ੧ ਕੇ) ਦੁਰਵਾਸਾ, ਪੁਰੂਰਵਾ, ਅਤੇ ਅੰਗਿਰਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits