Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Par(u). 1. ਪਉ, ਡਿਗ ਪੈ। 2. ਹੀ। 3. ਪਰੰਤੂ, ਲੇਕਨ। 4. ਚੰਗੀ ਤਰ੍ਹਾਂ (ਸ਼ਬਦਾਰਥ; ਦਰਪਣ), ਅਵਸ਼ਯ, ਜ਼ਰੂਰ (ਮਹਾਨ ਕੋਸ਼)। 1. seek shelter. 2. that place. 3. but. 4. well; must, definitely.
ਉਦਾਹਰਨਾ:
1. ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਲ ਅਵਰੁ ਨ ਕੋਇ ॥ Raga Sireeraag 5, 77, 2:1 (P: 44).
2. ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥ Raga Sireeraag 1, Asatpadee 17, 1:2 (P: 64).
3. ਇਸਨਾਨੁ ਕਰੈ ਪਰੁ ਮੈਲੁ ਨ ਜਾਈ ॥ Raga Maajh 3, Asatpadee 32, 6:2 (P: 129).
4. ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ ॥ Raga Gaurhee 3, Chhant 1, 1:4 (P: 243).

SGGS Gurmukhi-English Dictionary
[P. conj.] But, P. adv. Certainly, surely
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪੜ. ਪੈ “ਮਨ, ਸਰਨੀ ਪਰੁ ਠਾਕੁਰ ਪ੍ਰਭੁ ਤਾਂਕੈ.” (ਸੁਖਮਨੀ) 2. ਕ੍ਰਿ. ਵਿ. ਅਵਸ਼੍ਯ. ਜ਼ਰੂਰ. “ਜੋ ਪ੍ਰਭੁ ਕਹੈ ਸੋਈ ਪਰੁ ਕੀਜੈ.” (ਸੂਹੀ ਛੰਤ ਮਃ ੪) 3. ਬਿਨਾ ਸੰਸ਼ਯ. ਨਿ: ਸੰਦੇਹ. “ਜਾਕਾ ਕਾਰਜ ਸੋਈ ਪਰੁ ਜਾਣੈ.” (ਗਉ ਮਃ ੩) 4. ਦੇਖੋ- ਪਰ. ਪਰੰਤੁ. ਲੇਕਿਨ. “ਪੜਹਿ ਮਨਮੁਖ, ਪਰੁ ਬਿਧਿ ਨਹੀ ਜਾਣੈ.” (ਮਾਰੂ ਸੋਲਹੇ ਮਃ ੧) 5. ਸੰ. ਪਰੁ. ਨਾਮ/n. ਪਰਵਤ. ਪਹਾੜ। 6. ਸਮੁੰਦਰ। 7. ਸ੍ਵਰਗ। 8. ਗ੍ਰੰਥਿ. ਗੱਠ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits