Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parīsahi. ਪਰੋਸਦੇ ਹਨ। lay, serve.
ਉਦਾਹਰਨ:
ਸੰਗਤਿ ਕੁਲ ਤਾਰੇ ਸਾਚੁ ਪਰੀਸਹਿ ॥ Raga Maaroo 1, Solhaa, 6, 4:2 (P: 1025).

Mahan Kosh Encyclopedia

(ਪਰੀਸਹ) ਪਰੋਸਦਾ ਹੈ. ਭੋਜਨ ਆਦਿ ਖਾਣ ਦੇ ਪਦਾਰਥ ਅੱਗੇ ਰੱਖਦਾ ਹੈ. ਦੇਖੋ- ਪਰੀਸਨ। 2. ਵਰਤਾਉਂਦਾ ਹੈ. ਵੰਡਦਾ ਹੈ. “ਸੰਗਤਿ ਕੁਲ ਤਾਰੇ ਸਾਚੁ ਪਰੀਸਹਿ.” (ਮਾਰੂ ਸੋਲਹੇ ਮਃ ੧) 3. ਪੜੇਗਾ. ਪਊ. “ਕੈਸੇ ਪਾਰ ਪਰੀਸਹਿ.” (ਸਲੋਹ) 4. ਸੰ. परिष्ह. ਸਹਾਰਨ ਦੀ ਕ੍ਰਿਯਾ. ਬਰਦਾਸ਼੍ਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits