Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parī-ai. 1. ਪਈ, ਅਨੁਮਾਨੀ ਗਈ। 2. ਢਹਿ ਪਈਏ। 1. estimated. 2, take refuge. ਉਦਾਹਰਨਾ: 1. ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਪਰੀਐ ॥ (ਪਈ). Saw-yay, Guru Arjan Dev, 8:2 (P: 1386). 2. ਸਾਧ ਸੰਗਤਿ ਕੀ ਸਰਨੀ ਪਰੀਐ ਚਰਣ ਰੇਨੁ ਮਨੁ ਬਾਛੈ ॥ (ਢਹਿ ਪਈਏ). Raga Devgandhaaree 5, 28, 1:2 (P: 533).
|
|