Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parāl(i). ਪਰਾਲੀ ਦੀ, ਪਰਾਲੀ। of straw, useless.
ਉਦਾਹਰਨ:
ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥ (ਪਰਾਲੀ ਦੀ ਵਿਅਰਥ ਵਸਤ ਦੀ ਭਾਵ ਨਿਰੀ ਕਾਂਵਾਂ ਰੌਲੀ ਪਾਂਦੇ ਹਨ). Raga Sireeraag 1, 3, 2:3 (P: 15).
ਪਉੜੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥ (ਪਰਾਲੀ). Raga Sireeraag 3, Vaar 11, Salok, 1, 1:2 (P: 789).

Mahan Kosh Encyclopedia

(ਪਰਾਲੀ, ਪਰਾਲੁ) ਨਾਮ/n. ਦੇਖੋ- ਪਰਾਲ. “ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ.” (ਸ੍ਰੀ ਮਃ ੧) “ਛਿਜੈ ਕਾਇਆ ਹੋਇ ਪਰਾਲੁ.” (ਮਃ ੧ ਵਾਰ ਮਲਾ) “ਮਨਮੁਖ ਥੀਏ ਪਰਾਲੀ.” (ਵਾਰ ਰਾਮ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits