Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parārā. ਪਰਾਲੀ ਦਾ। straw.
ਉਦਾਹਰਨ:
ਕਾਹੂ ਗਰੀ ਗੋਦਰੀ ਨਾ ਹੀ ਕਾਹੂ ਖਾਨ ਪਰਾਰਾ ॥ Raga Aaasaa, Kabir, 16, 1:2 (P: 479).

SGGS Gurmukhi-English Dictionary
[1. n. 2. Adj.] 1. (from P. Parâla) straw. 2. (from H. Prāiā) belonging to someone else, foreign alien
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਪਰਾਲੀ (ਧਾਨਾਂ ਦੇ ਫੂਸ) ਦਾ. “ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ.” (ਆਸਾ ਕਬੀਰ) ਕਿਸੇ ਦੇ ਸੜੀਹੋਈ ਗੋਦੜੀ ਭੀ ਨਹੀਂ, ਕਿਸੇ ਦਾ ਘਰ ਪਰਾਲੀ ਦਾ ਹੈ. ਅਰਥਾਤ- ਫੂਸ ਦੀ ਝੁੱਗੀ ਵਿੱਚ ਰਹਿਂਦਾ ਹੈ. ਦੇਖੋ- ਪਰਾਲ। 2. ਪਾਯਦਾਰ ਦਾ ਰੂਪਾਂਤਰ. ਕਿਸੇ ਪਾਸ ਪਾਟੀ ਜੁੱਲੀ ਨਹੀਂ, ਕਿਸੇ ਦੇ ਪੱਕੇ ਮਹਿਲ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits