Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parāṯe. 1. ਹੋ ਜਾਂਦੇ ਹਨ, ਪੈ ਜਾਂਦੇ ਹਨ। 2. ਪਛਾਤੇ ਹਨ। 3. ਪ੍ਰੋਏ। 1. get across. 2. engaged, attuned themselves. 3. weave, attuned.
ਉਦਾਹਰਨਾ:
1. ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ ਪਰਾਤੇ ॥ Raga Gaurhee 5, 135, 2:2 (P: 209).
2. ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥ Raga Devgandhaaree 5, 8, 2:2 (P: 530).
ਤਿਨ੍ਹ੍ਹ ਕੀ ਸੋਭਾ ਸਭਨੀ ਥਾਈ ਜਿਨ੍ਹ੍ਹ ਪ੍ਰਭ ਕੇ ਚਰਣ ਪਰਾਤੇ ॥ Raga Soohee 5, 51, 1:2 (P: 748).
3. ਤਿਨ ਸਾਧੂ ਚਰਣ ਲੈ ਰਿਦੈ ਪਰਾਤੇ ॥ Raga Maaroo 5, Solhaa 11, 19:2 (P: 1083).

Mahan Kosh Encyclopedia

ਪ੍ਰੇਮ ਨਾਲ ਧਾਰਣ ਕੀਤੇ. “ਤਿਨ ਸਾਧੂਚਰਣ ਲੈ ਰਿਦੈ ਪਰਾਤੇ.” (ਮਾਰੂ ਸੋਲਹੇ ਮਃ ੫) 2. ਪਰਤੇ. ਪੜਤੇ. ਪੈਂਦੇ. “ਤੇ ਤੇ ਪਾਰਿ ਪਰਾਤੇ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits