Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parāṯ(i). 1. ਹੋਰ ਪਰੇ, ਹੋਰ ਅਗੇ। 2. ਪੁਆ ਕੇ, ਲਾ ਕੇ। 1. away, beyond. 2. attaching.
ਉਦਾਹਰਨਾ:
1. ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ॥ Raga Devgandhaaree 5, 35, 2:2 (P: 535).
2. ਛਡਾਇ ਲੀਓ ਮਹਾਬਲੀ ਤੇ ਅਪਨੇ ਚਰਨ ਪਰਾਤਿ ॥ Raga Dhanaasaree 5, 41, 1:1 (P: 681).

Mahan Kosh Encyclopedia

ਕ੍ਰਿ. ਵਿ. ਪ੍ਰਾਤ: ਸਵੇਰੇ. ਤੜਕੇ। 2. ਪ੍ਰੀਤਿ ਸੇ. ਪ੍ਰੇਮ ਕਰਕੇ. “ਛਡਾਇਲੀਓ ਮਹਾ ਬਲੀ ਤੇ ਅਪਨੇ ਚਰਨ ਪਰਾਤਿ.” (ਧਨਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits