Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parāṯā. 1. ਪਿਆ ਹੈ, ਪੈਦਾ ਹੈ। 2. ਅਤਿਅੰਤ ਪ੍ਰੀਤਵਾਨ ਹੋਇਆ। 3. ਪਛਾਣਿਆ, ਪਛਾਣ ਲਿਆ। 1. falls, is prostrate. 2. attuned intimately, instensely attached. 3. has recognized, kept his eye.
ਉਦਾਹਰਨਾ:
1. ਨਾਨਕੁ ਗੁਰ ਚਰਣਿ ਪਰਾਤਾ ॥ Raga Sireeraag 5, Asatpadee 27, 8:3 (P: 71).
ਨਾਨਕ ਉਨ ਜਨ ਚਰਨ ਪਰਾਤਾ ॥ Raga Gaurhee 5, Sukhmanee 5, 7:10 (P: 269).
ਤਿਨ ਕੀ ਪੰਕ ਪਾਈਐ ਵਡਭਾਗੀ ਜਨ ਨਾਨਕੁ ਚਰਨਿ ਪਰਾਤਾ ॥ (ਪਿਆਂ). Raga Maalee Ga-orhaa 4, 2, 4:2 (P: 984).
2. ਕਰਿ ਬੀਚਾਰੁ ਆਚਾਰੁ ਪਰਾਤਾ ॥ Raga Aaasaa 1, Asatpadee 7, 10:1 (P: 415).
ਗੁਰਿ ਪੂਰੈ ਦੀਆ ਉਪਦੇਸਾ ਤੁਮ ਹੀ ਸੰਗਿ ਪਰਾਤਾ ॥ (ਤੇਰੇ ਨਾਲ ਧਿਆਨ ਲੱਗ ਗਿਆ). Raga Sorath 5, 20, 1:2 (P: 614).
3. ਬਾਧੇ ਮੁਕਤਿ ਨਾਹੀ ਜੁਗ ਚਾਰੇ ਜਮਕੰਕਰਿ ਕਾਲਿ ਪਰਾਤਾ ਹੇ ॥ Raga Maaroo 1, Solhaa 11, 9:3 (P: 1031).

SGGS Gurmukhi-English Dictionary
[P. v.] Freached, attained, seized; fall, lie, sink
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਵਿ. ਪਰਿ-ਰਤ. ਅਤ੍ਯੰਤ ਪ੍ਰੀਤਿਵਾਨ ਹੋਇਆ. “ਨਾਨਕ ਗੁਰਚਰਣਿ ਪਰਾਤਾ.” (ਸ੍ਰੀ ਅ: ਮਃ ੫) 2. ਲਾਲਚ ਵਿੱਚ ਫਸਿਆ. “ਜਿਉ ਕੁੰਡੀ ਮੀਨ ਪਰਾਤਾ.” (ਮਾਰੂ ਸੋਲਹੇ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits