Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parāṯam(u). ਵਡੀ ਆਤਮਾ ਭਾਵ ਪ੍ਰਭੂ। higher soul, God.
ਉਦਾਹਰਨ:
ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥ Raga Maaroo 1, Solhaa 10, 8:3 (P: 1030).

Mahan Kosh Encyclopedia

(ਪਰਾਤਮ, ਪਰਾਤਮਾ) ਸੰ. परात्मन्. ਨਾਮ/n. ਪਰਮਾਤਮਾ. ਪਾਰਬ੍ਰਹਮ. “ਆਤਮੁ ਚੀਨਿ ਪਰਾਤਮੁ ਚੀਨਹੁ.” (ਮਾਰੂ ਸੋਲਹੇ ਮਃ ੧) “ਆਤਮਾ ਪਰਾਤਮਾ ਏਕੋ ਕਰੈ.” (ਧਨਾ ਮਃ ੧) ਆਤਮਾ ਜੀਵ. ਪਰਾਤਮਾ ਬ੍ਰਹਮ.{1345}.

Footnotes:
{1345} आत्मा क्षेत्रज्ञ श्त्युक्तः संयुक्तः प्राकृतैर्गुणैः, तैरेव नु विनिर्मुकतः परमात्मेत्यु दाहृतः (ਮਹਾਭਾਰਤ, ਸ਼ਾਂਤਿਪਰਵ, ਅ: ੭੮੭, ਸ਼: ੨੪).


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits