Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parāku-i. ਪ੍ਰਾਕ੍ਰਮ, ਬਲ। might, prop, zeal. ਉਦਾਹਰਨ: ਸਤਿਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥ Raga Raamkalee, Balwand & Sata, Vaar 1:5 (P: 966).
|
SGGS Gurmukhi-English Dictionary |
[Var.] From Parâkau
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪਰਾਕਉ, ਪਰਾਕ੍ਰਮ) ਪਰਾਕ੍ਰਮ. ਨਾਮ/n. ਅੱਗੇ ਵਧਣ ਦਾ ਭਾਵ। 2. ਹ਼ਮਲਾ. ਧਾਵਾ। 3. ਬਲ. ਸ਼ਕਤਿ। 4. ਪੁਰਸ਼ਾਰਥ. ਉੱਦਮ. “ਰਹੇ ਪਰਾਕਉ ਤਾਣਾ.” (ਸ੍ਰੀ ਪਹਿਰੇ ਮਃ ੧) ਉੱਦਮ ਅਤੇ ਬਲ ਰਹਿਗਿਆ. “ਜੋਰਿ ਪਰਾਕੁਇ ਜੀਅਦੈ.” (ਵਾਰ ਰਾਮ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|