Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parā-i-ṇā. ਪਈਦਾ ਹੈ। ferried across. ਉਦਾਹਰਨ: ਸਤਿ ਪੁਰਖੁ ਸਤਿਗੁਰੁ ਪਰਮੇਸਰੁ ਜਿਸ ਭੇਟਤ ਪਾਰਿ ਪਰਾਇਣਾ ॥ Raga Maaroo 5, Solhay, 7, 5:3 (P: 1078).
|
Mahan Kosh Encyclopedia |
ਕ੍ਰਿ. ਪੜਨਾ. ਪੈਣਾ. “ਜਿਸੁ ਭੇਟਤ ਪਾਰਿ ਪਰਾਇਣਾ.” (ਮਾਰੂ ਸੋਲਹੇ ਮਃ ੫) 2. ਪਲਾਯਨ ਕਰਨਾ. ਨੱਠਣਾ. “ਬਡੇ ਗੁਨ ਲੋਭ ਤੇ ਜਾਤ ਪਰਾਈ.” (ਚੰਡੀ ੧) 3. ਪਲਾਯਨ ਹੁੰਦੀ. ਨੱਠਦੀ. ਨੱਠਦੇ. “ਲੇਤ ਨਾਮ ਹੀ ਵਿਘਨ ਪਰਾਈ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|