Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Par-harī-ā. ਦੂਰ ਕੀਤੇ। removed, dispelled, shed off, stilled.
ਉਦਾਹਰਨ:
ਕਾਮ ਕ੍ਰੋਧੁ ਨਿੰਦਾ ਪਰਹਰੀਆ ਕਾਢੇ ਸਾਧੂ ਕੈ ਸੰਗਿ ਮਾਰਿ ॥ (ਦੂਰ ਕੀਤੇ). Raga Saarang 5, 112, 1:1 (P: 1226).

Mahan Kosh Encyclopedia

ਵਿ. ਪਰਿਹਰਣ ਕਰੀਆ. ਪਰਧਨ ਚੁਰਾਉਣ ਵਾਲਾ। 2. ਨਾਮ/n. ਪਰਾਈ ਵਸਤੁ ਦੇ ਚੁਰਾਉਣ ਦੀ ਕ੍ਰਿਯਾ. ਚੋਰੀ. ਡਕੈਤੀ. “ਕਾਮ ਕ੍ਰੋਧ ਨਿੰਦਾ ਪਰਹਰੀਆ ਕਾਢੇ ਸਾਧੂ ਕੈ ਸੰਗਿ ਮਾਰਿ.” (ਸਾਰ ਮਃ ੫) 3. ਵਿ. ਪ੍ਰਹਾਰ (ਵਾਰ) ਕਰਨ ਵਾਲਾ. ਮਾਰਨ ਵਾਲਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits