Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Par-harī. ਦੂਰ ਕੀਤੀ, ਤਿਆਗੀ। dispelled, removed, shed off, stilled. ਉਦਾਹਰਨ: ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥ (ਮੈਂ ਦੂਰ ਕਰਾਂ). Raga Gaurhee 4, Vaar 2, Salok, 4, 2:2, (P: 301). ਪਰ ਧਨ ਪਰ ਦਾਰਾ ਪਰਹਰੀ ॥ (ਤਿਆਗੀ, ਦੂਰ ਕੀਤੀ). Raga Bhairo, Naamdev, 1, 1:1 (P: 1163).
|
|