Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parsāḏī. ਕ੍ਰਿਪਾ ਦੁਆਰਾ। through grace.
ਉਦਾਹਰਨ:
ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ॥ (ਕ੍ਰਿਪਾ ਦੁਆਰਾ). Raga Sireeraag 3, 51, 1:2 (P: 33).

Mahan Kosh Encyclopedia

ਨਾਮ/n. ਰੋਟੀ। 2. ਦੇਵਤਾ ਦਾ ਭੋਗ. ਪ੍ਰਸਾਦ। 3. ਸੰ. प्रसादिन्- ਪ੍ਰਸਾਦੀ. ਵਿ. ਪ੍ਰਸਾਦੀ. ਵਿ. ਕ੍ਰਿਪਾਲੁ. ਮਿਹਰਬਾਨ. “ਸਹਜੇ ਸਚੁ ਮਿਲਿਆ ਪਰਸਾਦੀ.” (ਗਉ ਅ: ਮਃ ੩) 4. ਪ੍ਰਸਾਦ (ਕ੍ਰਿਪਾ) ਤੋਂ. ਮਿਹਰਬਾਨੀ ਸੇ. “ਗੁਰਪਰਸਾਦੀ ਤੂੰ ਪਾਵਣਿਆ.” (ਮਾਝ ਅ: ਮਃ ੪) 5. ਦੇਖੋ- ਪ੍ਰਸਾਦੀ 2.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits