Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parsan. 1. ਸਪਰਸ਼, ਛੋਹ। 2. ਪ੍ਰਸੰਨ ਹੋ ਕੇ, ਰੀਝ ਕੇ, ਖੁਸ਼ ਹੋ ਕੇ (ਮਹਾਨਕੋਸ਼)। 1. touch. 2. being pleased.
ਉਦਾਹਰਨਾ:
1. ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ ॥ Raga Aaasaa 5, 134, 1:1 (P: 404).
ਨੈਨ ਤਰਸਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥ (ਭਾਵ ਕਰਨ ਲਈ). Raga Bihaagarhaa 5, Chhant 2, 1:4 (P: 542).
ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ ॥ (ਛੋਹਨ ਲਈ). Raga Kaanrhaa 5, 29, 1:1 (P: 1303).
2. ਪਰਸਨ ਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ ॥ Raga Nat-Naraain 4, Asatpadee 3, 1:2 (P: 981).

SGGS Gurmukhi-English Dictionary
[Var.] From Parasata
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪਰਸਨੁ) ਦੇਖੋ- ਪਰਸਣ। 2. ਸੰ. ਪ੍ਰਸ਼੍ਨ. ਸਵਾਲ. ਪੁੱਛਣ ਦੀ ਕ੍ਰਿਯਾ. “ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ.” (ਮਾਰੂ ਸੋਹਲੇ ਮਃ ੧) 3. ਸੰ. ਪ੍ਰਸੱਨ. ਵਿ. ਖ਼ੁਸ਼. ਆਨੰਦੀ। 4. ਕ੍ਰਿ. ਵਿ. ਪ੍ਰਸੱਨ ਹੋਕੇ. ਰੀਝਕੇ. “ਪਰਸਨ ਪਰਸ ਭਏ ਕੁਬਿਜਾ ਕਉ.” (ਨਟ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits