Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parvirṯ(i). 1. ਹੋਰਨਾਂ ਵਿਚ ਲਗਨ ਵਾਲਾ ਭਾਵ ਗ੍ਰਿਹਸਥੀ, ਸੰਸਾਰੀ। 2. ਗ੍ਰਹਿਣ ਕਰਨ ਯੋਗ, ਧਾਰਨ ਕਰਨ ਯੋਗ। 3. ਦੂਜਿਆਂ ਦੀ ਰਸਮ ਰੀਤ। 1. house holder, family man. 2. worldly affairs, worth adoption, worldiness. 3. alien custom.
ਉਦਾਹਰਨਾ:
1. ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥ Raga Bihaagarhaa 4, Vaar 8:3 (P: 551).
2. ਕਿਨਹੀ ਕੀਆ ਪਰਵਿਰਤਿ ਪਸਾਰਾ ॥ (ਭਾਵ ਸੰਸਾਰਿਕ). Raga Raamkalee 5, Asatpadee 1, 1:1 (P: 912).
ਗੁਰਮੁਖਿ ਪਰਵਿਰਤਿ ਨਰ ਵਿਰਤਿ ਪਛਾਣੈ ॥ Raga Raamkalee, Guru Nanak Dev, Sidh-Gosat, 31:4 (P: 941).
3. ਪਰਵਿਰਤਿ ਨ ਪੜਹੁ ਰਹੀ ਸਮਝਾਇ ॥ Raga Bhairo 3, Asatpadee 1, 3:2 (P: 1154).

SGGS Gurmukhi-English Dictionary
[P. n.] The active life, life of worldly activity
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪਰਵਿਰਤੀ) ਸੰ. प्रवृत्ति- ਪ੍ਰਵ੍ਰਿੱਤਿ. ਮਨ ਦੀ ਵਿਹਾਰ ਵੱਲ ਲਗਨ. “ਗੁਰਮੁਖਿ ਪਰਵਿਰਤਿ ਨਿਰਵਿਰਤਿ ਪਛਾਣੈ.” (ਸਿਧਗੋਸਟਿ) 2. ਪਰਵ੍ਰਿੱਤਿ. ਦੂਜੇ ਦੀ ਰਸਮ ਰੀਤਿ. ਅਨ੍ਯਰੀਤਿ. “ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ। ਪਰਵਿਰਤਿ ਨ ਪੜਹੁ ਰਹੀ ਸਮਝਾਇ.” (ਭੈਰ ਅ: ਮਃ ੩) 3. ਪਰਾਈ ਆਜੀਵਿਕਾ (ਰੋਜ਼ੀ). 4. ਸੰ. परिवृत्ति- ਪਰਿਵਿੱਤਿ. ਵਾਪਿਸ (ਮੁੜ) ਆਉਣ ਦੀ ਕ੍ਰਿਯਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits