Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parvānī. ਪ੍ਰਤਿਬਿੰਬ, ਪਰਛਾਈ। reflection, image. ਉਦਾਹਰਨ: ਜੈਸੇ ਦਰਪਨ ਮਾਹਿ ਬਦਨ ਪਰਵਾਨੀ ॥ Raga Kaanrhaa, Naamdev, 1, 1:2 (P: 1318).
|
Mahan Kosh Encyclopedia |
ਦੇਖੋ- ਪ੍ਰਾਮਾਣਿਕ। 2. ਨਾਮ/n. ਪ੍ਰਤਿਮਾਨ. ਪ੍ਰਤਿਬਿੰਬ. ਪਰਛਾਹੀਂ. ਪ੍ਰਤਿਛਾਯਾ. “ਜੈਸੇ ਦਰਪਨ ਮਾਹਿ ਬਦਨ ਪਰਵਾਨੀ.” (ਕਾਨ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|