Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parvari-ā. ਵਡਾ/ਸ਼੍ਰੇਸ਼ਟ ਹੋਇਆ। superior, superb, noble, honourable. ਉਦਾਹਰਨ: ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ ॥ Raga Sireeraag 4, Vaar 11:3 (P: 87).
|
SGGS Gurmukhi-English Dictionary |
[v.] (from Sk. Pravar) furrounded, encircled, covered
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪਰਵਰਿਓ, ਪਰਵਰਿਅਉ) ਵਿ. ਪਰਿਵਰਤਨ (ਰੂਪਾਂਤਰ) ਹੋਇਆ. ਦੂਜੀ ਸ਼ਕਲ ਵਿੱਚ ਹੋਇਆ. ਦੇਖੋ- ਪਰਵਰਿਯਉ। 2. ਪਰਿਵਾਰਿਤ. ਘੇਰਿਆ ਹੋਇਆ. “ਓਸੁ ਅੰਤਰਿ ਨਾਮੁਨਿਧਾਨ ਹੈ, ਨਾਮੋ ਪਰਵਰਿਆ.” (ਮਃ ੪ ਵਾਰ ਸ੍ਰੀ) 3. ਪਰਿਵ੍ਰਿਤ ਹੋਇਆ. ਢਕਿਆ. ਆਛਾਦਨ ਕੀਤਾ। 4. ਪਰਵਰਿਸ਼ ਕੀਤਾ. ਪਾਲਨ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|