Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parlok. ਦੂਜਾ ਲੋਕ ਅਥਵਾ ਉਹ ਲੋਕ ਜੋ ਸਰੀਰ ਤਿਆਗਨ ਤੋਂ ਬਾਅਦ ਮਿਲਣਾ ਹੈ। world beyond, world hereafter.
ਉਦਾਹਰਨ:
ਇਹ ਲੋਕ ਸੁਖੀਏ ਪਰਲੋਕ ਸੁਹੇਲੇ ॥ Raga Gaurhee 5, Sukhmanee 22, 4:9 (P: 293).

SGGS Gurmukhi-English Dictionary
[Sk. n.] Heaven, the other world
SGGS Gurmukhi-English Data provided by Harjinder Singh Gill, Santa Monica, CA, USA.

English Translation
n.m. the other or the next world, the hereafter.

Mahan Kosh Encyclopedia

(ਪਰਲੋਗ) ਨਾਮ/n. ਪਰਾਏ ਲੋਕ, ਜੋ ਆਪਣੇ ਨਹੀਂ। 2. ਸੰ. ਦੂਸਰਾ ਲੋਕ. ਉਹ ਅਸਥਾਨ, ਜੋ ਸ਼ਰੀਰ ਛੱਡਣ ਪਿੱਛੋਂ ਪ੍ਰਾਪਤ ਹੋਣ ਵਾਲਾ ਹੈ. ਸ੍ਵਰਗ ਵੈਕੁੰਠ ਬਹਿਸ਼੍ਤ ਆਦਿ. “ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ.” (ਸਾਰ ਪਰਮਾਨੰਦ) “ਲੋਗ ਗਯੋ ਪਰਲੋਗ ਗਵਾਯੋ.” (ਸਵੈਯੇ ੩੩) 3. ਵਿ. ਜੋ ਸਭ ਲੋਕਾਂ ਤੋਂ ਪਰੇ ਹੈ, ਪਾਰਬ੍ਰਹਮ. “ਕੈਸੇ ਭੇਟੈ ਪਰਲੋਕ ਸੋ?” (ਅਕਾਲ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits