Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paral. ਸਾਰੇ ਇਕਠੇ ਹੋ ਕੇ। all togethr.
ਉਦਾਹਰਨ:
ਖਾਈ ਕੋਟੁ ਨ ਪਰਲ ਬਿਗਾਰਾ ॥ Raga Raam Kalee Ravidas, 1, 1:2 (P:.

Mahan Kosh Encyclopedia

ਸੱਤ ਹੱਥ ਲੰਮੇ ਰੱਸੇ ਵਿੱਚ ਜਿਤਨੀ ਚਰ੍ਹੀ ਆਦਿਕ ਵਸ੍‌ਤੁ ਲਪੇਟੀ ਜਾ ਸਕੇ। 2. ਸੰ. पल्लि- ਪੱਲਿ. ਬਸਤੀ. ਆਬਾਦੀ. ਨਗਰ. “ਖਾਈ ਕੋਟੁ ਨ ਪਰਲ ਪਗਾਰਾ.” (ਭੈਰ ਕਬੀਰ){1343} ਖਾਈ ਕੋਟ ਨ ਪੱਲਿ ਪ੍ਰਗਾਰਾ. ਨਾ ਖਾਈ ਹੈ, ਨਾ ਕੋਟ ਹੈ, ਨਾ ਸ਼ਹਰ ਦੀ ਬਸਤੀ ਹੈ ਅਰ ਨਾ ਉਸ ਦੇ ਮਧ੍ਯ ਪ੍ਰਗਾਰ (ਮਹਲ) ਹੈ. ਪੁਰਾਣੇ ਜ਼ਮਾਨੇ ਵਿਚਕਾਰ ਰਾਮਮਹਲ, ਉਸ ਦੇ ਚਾਰੇ ਪਾਸੇ ਲੋਕਾਂ ਦੀ ਆਬਾਦੀ, ਉਸ ਦੇ ਆਲੇ ਦੁਆਲੇ ਕੋਟ, ਉਸ ਦੇ ਚੁਫੇਰੇ ਖਾਈ ਹੋਇਆ ਕਰਦੀ ਸੀ.

Footnotes:
{1343} ਪਰਲਪ ਗਾਰਾ ਪਾਠ ਅਸ਼ੁੱਧ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits