Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parmiṯarī. ਪਰਾਏ ਮਿਤ੍ਰਾਂ ਦੀ, ਜ਼ਾਹਿਰਾ ਮਿਤ੍ਰਾਂ ਦੀ, ਦਿਖਾਵੇ ਦੇ ਮਿਤ੍ਰਾਂ ਦੀ। pretencious but insincere, fake. ਉਦਾਹਰਨ: ਜੇ ਕਿਛੁ ਆਸ ਅਵਰ ਕਰਹਿ ਪਰਮਿਤ੍ਰੀ ਮਤ ਤੂੰ ਜਾਣਹਿ ਤੇਰੈ ਕਿਤੈ ਕੰਮਿ ਆਈ ॥ Raga Gond 4, 1, 3:1 (P: 859).
|
SGGS Gurmukhi-English Dictionary |
[n.] (from Sk. Pramita) measured, limited i.e. mâyâ
SGGS Gurmukhi-English Data provided by
Harjinder Singh Gill, Santa Monica, CA, USA.
|
|