Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parmal(u). 1. ਸੁੰਗਧੀ। 2. ਪਰਾਈ ਮੈਲ ਭਾਵ ਨਿੰਦਾ। 3. ਚੰਦਨ। 4. ਸੁਗੰਧਤ, ਸੁਗੰਧੀ ਵਾਲਾ। 1. fragrance. 2. other's filth. 3. sandal wood. 4. fragrant.
ਉਦਾਹਰਨਾ:
1. ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥ Raga Sireeraag 1, 5, 3:1 (P: 16).
2. ਕਾਈ ਆਸ ਨ ਪੁੰਨੀਆ ਨਿਤ ਪਰਮਲੁ ਹਿਰਤੇ ॥ Raga Gaurhee 4, Vaar 32:4 (P: 317).
3. ਨਾਮ ਪਰਮਲੁ ਹਿਰਦੈ ਰਹਿਆ ਸਮਾਇ ॥ Raga Vadhans 3, 7, 3:2 (P: 560).
4. ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥ Raga Tilang 1, 2, 2:2 (P: 721).

Mahan Kosh Encyclopedia

ਨਾਮ/n. ਪਰਾਈ ਮਲ. ਭਾਵ- ਪਰਨਿੰਦਾ. “ਕਾਈ ਆਸ ਨ ਪੁੰਨੀਆ ਨਿਤ ਪਰਮਲੁ ਹਿਰਤੇ.” (ਮਃ ੪ ਵਾਰ ਗਉ ੧) ਪਰਾਈ ਮੈਲ ਢੋਂਦੇ। 2. ਦੇਖੋ- ਪਰਮਲ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits