Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parfūlṯā. ਖਿੜਿਆ/ਪਰਫੁਲਤ ਰਹਿੰਦਾ ਹੈ । blossomed, happy, blissful. ਉਦਾਹਰਨ: ਪਰਫੂਲਤਾ ਰਹੇ ॥ Raga Basant 5, 18, 1:4 (P: 1185).
|
SGGS Gurmukhi-English Dictionary |
[Var.] From Paraphulita
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪਰਫੜੁ, ਪਰਫੁਲਿਤ, ਪਰਫੁੜਾ, ਪਰਫੂਲਿਤ) ਸੰ. ਪ੍ਰਫੁੱਲ. ਵਿ. ਖਿੜਿਆ ਹੋਇਆ. ਵਿਕਾਸ਼ ਹੋਇਆ. ਪ੍ਰਫੁੱਲਿਤ। 2. ਆਨੰਦ ਸਹਿਤ. ਪ੍ਰਸੰਨ. “ਪਰਫੜੁ ਚਿਤ ਸਮਾਲਿ ਸੋਇ.” (ਬਸੰ ਮਃ ੧) “ਜਿਉ ਉਦਿਆਨ ਕੁਸਮ ਪਰਫੁਲਿਤ.” (ਗਉ ਕਬੀਰ) “ਸਾਧ ਕੈ ਸੰਗਿ ਸਦਾ ਪਰਫੁਲੈ.” (ਸੁਖਮਨੀ) “ਸੰਤ ਸੰਗੇ ਮਨੁ ਪਰਫੜੈ.” (ਮਲਾ ਪੜਤਾਲ ਮਃ ੫) “ਪਰਫੂਲਤਾ ਰਹੈ.” (ਬਸੰ ਮਃ ੫) “ਆਤਮਜੋਤਿ ਭਈ ਪਰਫੂਲਿਤ.” (ਸਾਰ ਮਃ ੪) 3. ਪ੍ਰਤਿਫਲ. ਕਰਮ ਦਾ ਬਦਲਾ. “ਸਾਦ ਕੀਤੇ ਦੁਖ ਪਰਫੁੜੇ.” (ਮਾਰੂ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|