Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paran. ਪੈਣ, ਪੈਂਦੇ । enter.
ਉਦਾਹਰਨ:
ਹਰਿ ਦਾਸਨ ਕੀ ਆਗਿਆ ਮਾਨਤ ਤੇ ਨਾਹੀ ਫੁਨਿ ਗਰਭ ਪਰਨ ॥ Raga Saarang 5, 13, 2:2 (P: 1206).

SGGS Gurmukhi-English Dictionary
[v.] (from P. Painâ) to fall, sink
SGGS Gurmukhi-English Data provided by Harjinder Singh Gill, Santa Monica, CA, USA.

English Translation
n.m. colloq. see ਪ੍ਰਣ vow.

Mahan Kosh Encyclopedia

ਨਾਮ/n. ਪੜਨ (ਪੈਣ) ਦੀ ਕ੍ਰਿਯਾ। 2. ਮ੍ਰਿਦੰਗ ਦੇ ਮੁੱਖ ਬੋਲ ਦਾ ਇੱਕ ਖੰਡ. ਪਰਨਾਂ ਵਿਸ਼ੇਸ਼ ਕਰਕੇ ਧ੍ਰੁਵਕ ਦੇ ਸਾਥ ਨਾਲ ਵਜਾਈਆਂ ਜਾਂਦੀਆਂ ਹਨ. ਉਦਾਹਰਣ ਲਈ ਦੇਖੋ- ਧਾਗਿਨਕਤ ਤਕ ਤਕ ਤਕਿ ਨਕਤਿਕ ਧਿੰਨੂ ਕਿਤਾ ਗਿਦੀ ਗਿਨਾ ਧਾ। 3. ਪਰਨਾ. ਆਸਰਾ. “ਪਰਨ ਸਰਨ ਕਰ ਚਰਨ ਕੋ.” (ਨਾਪ੍ਰ) 4. ਦੇਖੋ- ਪ੍ਰਣ। 5. ਸੰ. ਪਰਣ. ਪੱਤਾ। 6. ਪੰਖ. ਪਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits