Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parṯāpai. 1. ਦੁਖੀ ਹੁੰਦਾ ਹੈ। 2. ਤੇਜ, ਇਕਬਾਲ। 1. is distressed. 2. glory, grandeur.
ਉਦਾਹਰਨਾ:
1. ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡ ਧਰਮ ਰਾਇ ਕਾ ਲਾਗਾ ॥ (ਦੁਖੀ ਹੁੰਦਾ ਹੈ). Raga Maalee Ga-orhaa 4, 4, 2:2 (P: 995).
ਫਿਰਿ ਏਹ ਵੇਲਾ ਹਾਥਿ ਨ ਆਵੈ ਪਰਤਾਪੈ ਪਛੁਤਾਵੈਗੋ ॥ (ਦੁੱਖੀ ਹੁੰਦਾ ਹੋਇਆ). Raga Kaanrhaa 4, Asatpadee 3, 7:2 (P: 1310).
2. ਨਾਨਕ ਸੋ ਪ੍ਰਭੁ ਜੀਅ ਕਾ ਦਾਤਾ ਪੂਰਾ ਜਿਸੁ ਪਰਤਾਪੈ ॥ (ਤੇਜ, ਇਕਬਾਲ). Raga Soohee 5, Chhant 5, 2:6 (P: 780).

Mahan Kosh Encyclopedia

ਪਰਿਤਾਪ ਨੂੰ ਪ੍ਰਾਪਤ ਹੁੰਦਾ ਹੈ. ਜਲਦਾ ਹੈ। 2. ਪਰਿਤਾਪ (ਮਹਾਕਲੇਸ਼) ਪਾਵੇਗਾ. “ਵੇਲਾ ਹਥਿ ਨ ਆਵੇ ਪਰਤਾਪੈ ਪਛਤਾਵੈਗੋ.” (ਕਾਨ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits