Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṯāp(u). 1. ਬਹੁਤ ਤਪਨਾ, ਬਹੁਤ ਦੁੱਖ। 2. ਵਡਿਆਈ, ਸੋਭਾ, ਇਕਬਾਲ, ਤੇਜ, ਸ਼ਾਨ, ਮਹਾਨਤਾ। 1. agony. 2. glory, grandeur. ਉਦਾਹਰਨਾ: 1. ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥ Raga Sireeraag 1, Asatpadee 28, 6:3 (P: 72). 2. ਕਿਉ ਲਾਗੀ ਨਿਵਰੈ ਪਰਤਾਪੁ ॥ Raga Raamkalee 1, Asatpadee 2, 2:2 (P: 909).
|
Mahan Kosh Encyclopedia |
ਨਾਮ/n. ਪਰਿਤਾਪ. ਸੰਤਾਪ. ਦਾਹ. “ਪਰਤਾਪੁ ਲਗਾ ਦੋਹਾਗਣੀ.” (ਸ੍ਰੀ ਮਃ ੧ ਜੋਗੀ ਅੰਦਰਿ) 2. ਪ੍ਰਤਾਪ. ਅਗਨਿ. “ਕਿਉ ਲਾਗੀ ਨਿਵਰੈ ਪਰਤਾਪੁ?” (ਰਾਮ ਅ: ਮਃ ੧) 3. ਦੇਖੋ- ਪਰਤਾਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|