Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parṯāpa-e. ਅਤਿ ਦੁਖ ਦੇਂਦਾ ਹੈ। troubles, agonizes. ਉਦਾਹਰਨ: ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥ Raga Aaasaa 1, Chhant 5, 1:3 (P: 438).
|
Mahan Kosh Encyclopedia |
(ਪਰਤਾਪਹਿਗਾ) ਪਰਿਤਾਪ (ਮਹਾ ਦੁੱਖ) ਨੂੰ ਪ੍ਰਾਪਤ ਹੁੰਦਾ ਹੈ. ਦੁਖੀ ਹੋਵੇਗਾ. ਦੇਖੋ- ਪਰਤਾਪ 3. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|