Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parṯakẖ(i). ਜ਼ਾਹਿਰ, ਅਖਾਂ ਦੇ ਸਾਹਮਣੇ, ਸਾਖਿਆਤ ਪ੍ਰਗਟ ਤੌਰ ਤੇ। manifest, verily, present.
ਉਦਾਹਰਨ:
ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ ॥ Raga Gaurhee 4, Karhalay, 1, 3:2 (P: 234).
ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥ (ਭਾਵ ਜਿਊਂਦਿਆਂ ਹੀ). Raga Raamkalee, Baba Sundar, Sad, 4:5 (P: 923).
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥ (ਸਾਖਿਆਤ). Raga Nat-Naraain 4, Asatpadee 4, 5:2 (P: 982).

SGGS Gurmukhi-English Dictionary
[Adv.] (from Sk. Pratyaksha) visible, obviour, evient, perceptible, clear, overt
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪਰਤਖ, ਪਰਤਖ੍ਯ, ਪਰਤਛ, ਪਰਤਛਿ) ਸੰ. ਪ੍ਰਤ੍ਯਕ੍ਸ਼. ਪ੍ਰਤਿ-ਅਕ੍ਸ਼. ਵਿ. ਅੱਖ ਦੇ ਸਾਮ੍ਹਣੇ. ਜ਼ਾਹਿਰ. “ਪਰਤਖਿ ਦੇਹ ਪਾਰਬ੍ਰਹਮ ਸੁਆਮੀ.” (ਸਵੈਯੇ ਮਃ ੪ ਕੇ) “ਪਰਤਛਿ ਰਿਦੈ ਗੁਰੁ ਅਰਜਨ ਕੈ ਹਰਿ ਪੂਰਨ ਬ੍ਰਹਮ.” (ਸਵੈਯੇ ਮਃ ੫ ਕੇ) “ਗੁਰੁ ਅਰਜਨ ਪਰਤਖ੍ਯ ਹਰਿ.” (ਸਵੈਯੇ ਮਃ ੫ ਕੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits