Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parṇai. ਭਾਰ, ਆਧਾਰ ਤੇ, ਆਸਰੇ। on, side, support.
ਉਦਾਹਰਨ:
ਅਖੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥ Raga Saarang 4, Vaar 11, Salok, 1, 2:1 (P: 1241).
ਆਪੁ ਛਡੁ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਇ ॥ Raga Raamkalee 3, Anand, 21:4 (P: 919).

Mahan Kosh Encyclopedia

ਭਾਰ. ਬਲ. “ਅਖੀਂ ਪਰਣੈ ਜੇ ਫਿਰਾਂ ਦੇਖਾਂ ਸਭ ਆਕਾਰੁ.” (ਮਃ ੧ ਵਾਰ ਸਾਰ) 2. ਸੰ. ਪਰਿਣਯ. ਨਾਮ/n. ਵਿਆਹ. ਸ਼ਾਦੀ. “ਮਰਣੈ ਪਰਣੈ ਮੰਨੀਐ.” (ਭਾਗੁ) 3. ਸੰ. ਪ੍ਰਣਯ. ਵਿਸ਼੍ਵਾਸ. ਭਰੋਸਾ. “ਆਪੁ ਛਡਿ ਸਦਾ ਰਹੈ ਪਰਣੈ.” (ਅਨੰਦੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits