Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parcẖẖaᴺnā. ਲੁਕਿਆ ਹੋਇਆ, ਗੁਪਤ। unmaniested, hidden.
ਉਦਾਹਰਨ:
ਇਕੋ ਆਪਿ ਫਿਰੈ ਪਰਛੰਨਾ ॥ Raga Maajh 3, Asatpadee 4, 1:1 (P: 111).
ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜਿਹਾ ॥ Raga Sorath 1, 4, 2:2 (P: 596).

SGGS Gurmukhi-English Dictionary
[Sk. adj.] Hidden
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪਰਛਿੰਨ, ਪਰਛੰਨ) ਸੰ. परिच्छन्न- ਪਰਿਛੰਨ. ਵਿ. ਢਕਿਆ ਹੋਇਆ. ਗੁਪਤ. “ਇਕਤੁ ਰੂਪਿ ਫਿਰਹਿ ਪਰਛੰਨਾ, ਕੋਇ ਨ ਕਿਸਹੀ ਜੇਹਾ.” (ਸੋਰ ਮਃ ੧) “ਇਕੋ ਆਪਿ ਫਿਰੈ ਪਰਛੰਨਾ.” (ਮਾਝ ਅ: ਮਃ ੩) 2. ਸੰ. परिच्छिन्न- ਪਰਿਛਿੰਨ. ਅਲਗ ਕੀਤਾ ਹੋਇਆ। 3. ਹੱਦ ਵਾਲਾ. ਸੀਮਾ ਯੁਕ੍ਤ। 4. ਸੰ. प्रच्छन्न- ਪ੍ਰਛੰਨ. ਢਕਿਆ ਹੋਇਆ। 5. ਛਿਪਿਆ ਹੋਇਆ. ਲੁਕਿਆ ਹੋਇਆ. “ਮਨਮੁਖ ਸਚ ਰਹੈ ਪਰਛੰਨਾ.” (ਭਾਗੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits