Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parchai. 1. ਪਰਚ ਜਾਣ ਨਾਲ, ਸਾਂਝ ਪੈ ਜਾਣ ਨਾਲ। 2. ਗਿਆਨ। 3. ਤਸੱਲੀ/ਨਿਸ਼ਾ ਹੋਣ ਤੇ। 4. ਭਾਵ ਆਸਰੇ/ਓਟ ਨਾਲ, ਭਰੋਸੈ ਨਾਲ। 5. ਸਾਂਝ/ਵਾਕਫੀ। 6. ਪਸੰਨ ਹੁੰਦਾ ਹੈ। 1. associating. 2. knowledge. 3. reconciled, satisfied. 4. faith, support, patronage. 5. association, friendship. 6. pleased.
ਉਦਾਹਰਨਾ:
1. ਘਟ ਪਰਚੈ ਜਉ ਉਪਜੈ ਭਾਉ ॥ Raga Gaurhee, Kabir, Baavan Akhree, 39:3 (P: 342).
ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੇ ਰਾਮੁ ਰਵਾਇਆ ਰਾਮ ॥ Raga Aaasaa 4, Chhant 9, 2:2 (P: 443).
2. ਬਿਨੁ ਪਰਚੈ ਨਹੀ ਥਿਰਾ ਰਹਾਇ ॥ Raga Gaurhee, Kabir, Thitee, 7:2 (P: 343).
ਪਰਚੈ ਰਾਮ ਰਵੈ ਜਉ ਕੋਈ ॥ (ਗਿਆਨ ਦੁਆਰਾ). Raga Bhairo Ravidas 1, 1:1 (P: 1167).
3. ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥ Raga Bilaaval 3, 3, 1:1 (P: 797).
ਝੂਠਿ ਨ ਪਤੀਐ ਪਰਚੈ ਸਾਚੈ ॥ (ਪਤੀਜਦਾ ਹੈ, ਤ੍ਰਿਪਤ ਹੁੰਦਾ ਹੈ). Raga Gond, Kabir, 10, 2:2 (P: 872).
4. ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮ ਪਦੁ ਪਈਆ ॥ Raga Bilaaval 4, Asatpadee 2, 7:2 (P: 834).
ਗੁਰ ਪਰਚੈ ਤਿਸੁ ਕਾਲੁ ਨ ਖਾਇ ॥ Raga Bilaaval 1, Thitee, 15:4 (P: 840).
5. ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥ Raga Bilaaval 4, 7, 1:1 (P: 835).
6. ਪਰਚੈ ਰਾਮੁ ਰਵਿਆ ਘਟ ਅੰਤਰਿ ਅਸਥਿਰੁ ਰਾਮੁ ਰਵਿਆ ਰੰਗਿ ਪ੍ਰੀਤਿ ॥ Raga Kaanrhaa 4, 5, 2:2 (P: 1296).
ਉਦਾਹਰਨ:
ਸਤਿਗੁਰ ਪਰਚੈ ਵਸਗਤਿ ਆਵੈ ਮੋਖ ਮੁਕਤਿ ਸੋ ਪਾਵੈਗੋ ॥ Raga Kaanrhaa 4, Asatpadee 4, 3:2 (P: 1310).

Mahan Kosh Encyclopedia

ਦੇਖੋ- ਪਰਚਉ. ਪਰਿਚਯ (ਅਭ੍ਯਾਸ) ਸੇ. “ਗੁਰਮੁਖਿ ਪਰਚੈ ਬੇਦਬੀਚਾਰੀ.” (ਸਿਧਗੋਸਟਿ) 2. ਪਰਿਚਯ (ਗ੍ਯਾਨ) ਦ੍ਵਾਰਾ. “ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ.” (ਬਿਲਾ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits