Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Parchā. 1. ਪਛਾਣ, ਵਾਕਫੀ, ਮੇਲ। 2. ਪਰਚ ਜਾਵੇ, ਤਸਲੀ ਹੋ ਜਾਵੇ, ਟਿਕ ਜਾਵੇ। 3. ਕਰਾਮਾਤ, ਚਮਤਕਾਰ। 4. ਗਿਆਨ। 1. intimacy, alliance. 2. attuned, satisfied. 3. miracle. 4. Divine knowledge.
ਉਦਾਹਰਨਾ:
1. ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥ Raga Sireeraag 4, Vaar 12, Salok, 3, 1:2 (P: 87).
2. ਘਟ ਪਰਚਾ ਕੀ ਬਾਤ ਨਿਰੋਧਹੁ ॥ Raga Gaurhee, Kabir, Baavan Akhree, 39:2 (P: 342).
ਜਬ ਸੁਪ੍ਰੰਸਨ ਭਏ ਪ੍ਰਭ ਮੇਰੇ ਗੁਰਮੁਖਿ ਪਰਚਾ ਲਾਇ ॥ (ਗੁਰੂ ਦੁਆਰਾ ਤਸੱਲੀ ਕਰਵਾਈ). Raga Saarang 4, 4, 5:1 (P: 1199).
3. ਕਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥ Raga Aaasaa 1, Asatpadee 12, 4:3 (P: 418).
4. ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ ॥ Raga Vadhans 4, Vaar 4, Salok, 3, 2:6 (P: 487).

SGGS Gurmukhi-English Dictionary
[1. var. 2. n.] 1. from Paracau. 2. (from Sk. Prica) steadying the mind, satisfaction
SGGS Gurmukhi-English Data provided by Harjinder Singh Gill, Santa Monica, CA, USA.

English Translation
n.m. examination paper; newspaper, tabloid, an issue of a magazine, bill, invoice, bill of lading, list; first information report, F.I.R.; information, acquaintance; charm, magic formula. v. amuse.

Mahan Kosh Encyclopedia

ਦੇਖੋ- ਪਰਚਉ 1. “ਘਰ ਹੀ ਪਰਚਾ ਪਾਈਐ.” (ਸੂਹੀ ਮਃ ੧) 2. ਦੇਖੋ- ਪਰਚਉ 3. “ਕੋਈ ਮੁਗਲ ਨ ਹੋਆ ਅੰਧਾ, ਕਿਨੈ ਨ ਪਰਚਾ ਲਾਇਆ.” (ਆਸਾ ਅ: ਮਃ ੧) 3. ਫ਼ਾ. [پرچہ] ਕਾਗ਼ਜ਼ ਦਾ ਟੁਕੜਾ. ਚਿਟ। 4. ਚਿੱਠੀ. ਰੁੱਕ਼ਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits