Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargāsī. 1. ਉਜਲੀ ਕੀਤੀ। 2. ਪ੍ਰਗਟ ਕੀਤੀ। 1. enlightened. 2. revealed, manifested. ਉਦਾਹਰਨਾ: 1. ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ ॥ Raga Goojree 5, 2, 4:2 (P: 495). 2. ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥ Raga Vadhans 3, 5, 2:1 (P: 559).
|
|