Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargāsi-o. 1. ਪ੍ਰਗਟ ਹੋਇਆ ਹੈ। 2. ਪ੍ਰਕਾਸ਼ਮਾਨ ਕੀਤਾ, ਦਿੱਤਾ। 1. became apparent. 2. manifested, made apparent. ਉਦਾਹਰਨਾ: 1. ਪਾਪੁ ਪੁੰਨੁ ਦੁਇ ਬੈਲ ਬਿਸਾਹੇ ਪਵਨੁ ਪੂਜੀ ਪਰਗਾਸਿਓ ॥ Raga Gaurhee, Kabir, 49, 1:1 (P: 333). 2. ਕਾਟਿ ਸਕਤਿ ਸਿਵ ਸਹਜੁ ਪਰਗਾਸਿਓ ਏਕੈ ਏਕ ਸਮਾਨਾਨਾ ॥ Raga Gaurhee, Kabir, 74, 4:1 (P: 340).
|
|