Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pargās(i). 1. ਪ੍ਰਗਟਾਵੋ, ਰੋਸ਼ਨ ਕਰੋ। 2. ਪ੍ਰਕਾਸ਼ ਦੁਆਰਾ। 1. bestow the light. 2. light of.
ਉਦਾਹਰਨਾ:
1. ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥ Raga Goojree 4, Sodar, 4, 1:2 (P: 10).
2. ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥ Raga Sireeraag 1, 21, 2:1 (P: 21).

Mahan Kosh Encyclopedia

ਪ੍ਰਕਾਸ਼ ਨਾਲ। 2. ਪ੍ਰਕਾਸ਼ ਵਿੱਚ। 3. ਸੰ. प्रकाशिन्- ਪ੍ਰਕਾਸ਼ੀ. ਵਿ. ਪ੍ਰਕਾਸ਼ (ਦੀਪ੍ਤਿ) ਵਾਲਾ। 4. ਨਾਮ/n. ਤੇਜਮਯ. ਜ੍ਯੋਤਿਰੂਪ. “ਮਿਲਿ ਜਨ ਨਾਨਕ ਨਾਮ ਪਰਗਾਸਿ.” (ਸੋਦਰੁ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits