Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Par-ī-ā. 1. ਪਰ੍ਹਾਂ। 2. ਪਰਾਏ/ਦੂਸਰੇ ਦੀ। 1. remotest. 2. others.
ਉਦਾਹਰਨਾ:
1. ਬਾਰ ਬਾਰ ਖਿਨੁ ਖਿਨੁ ਪਲੁ ਕਹੀਐ ਹਰਿ ਪਾਰ ਨ ਪਾਵੈ ਪਰੈ ਪਰਈਆ ॥ Raga Bilaaval 4, Asatpadee 2, 5:2 (P: 834).
2. ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥ Raga Bilaaval 4, Asatpadee 5, 1:2 (P: 836).

Mahan Kosh Encyclopedia

ਵਿ. ਪੜੈਯਾ. ਪੈਣ ਵਾਲਾ। 2. ਦੇਖੋ- ਪਰੈਪਰਈਆ। 3. ਪਰਾਏ ਦੀ. ਦੂਸਰੇ ਦੀ. “ਜਾਣੈ ਕੋ ਪੀਰ ਪਰਈਆ?” (ਬਿਲਾ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits