Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paṯaᴺg(u). 1. ਕੀੜਾ, ਲੇਹਾ (ਸ਼ਬਦਾਰਥ, ਕੋਸ਼) ਪਤੰਗਾ, ਕੀੜਾ। 2. ਰਤਾ ਵੀ, ਥੋੜੀ ਜਿਹੀ ਵੀ। 1. moth, insect/worm that infects woolen fabric. 2. a bit, an iota.
ਉਦਾਹਰਨਾ:
1. ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ ॥ Raga Sireeraag 5, Asatpadee 25, 1:2 (P: 69).
ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ ਹਰਿ ਨਾਮਿ ਭੀਜੈ ਹੇ ॥ Raga Maaroo 3, Solhaa 6, 7:3 (P: 1049).
2. ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ ॥ Salok 3, 45:4 (P: 1418).

Mahan Kosh Encyclopedia

ਦੇਖੋ- ਪਤੰਗ। 2. ਸੰ. ਪ੍ਰਤ੍ਯੰਗ. ਕ੍ਰਿ. ਵਿ. ਹਰੇਕ ਅੰਗ ਨੂੰ. ਭਾਵ- ਕਿਸੇ ਅੰਗ ਨੂੰ. “ਲਗੈ ਨ ਮੈਲੁ ਪਤੰਗੁ.” (ਸ੍ਰੀ ਅ: ਮਃ ੩) 2. ਤਨੁਮਾਤ੍ਰ. ਜ਼ਰਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits