Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṯarī. 1. ਚਿੱਠੀ। 2. ਤਿਥਪਤ੍ਰ, ਜੰਤਰੀ। 1. letter. 2. almanac. ਉਦਾਹਰਨਾ: 1. ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥ Raga Aaasaa 5, 5, 1:1 (P: 371). 2. ਮਨ ਕੀ ਪਤ੍ਰੀ ਵਾਚਣੀ ਸੁਖੀ ਹੂ ਸੁਖੁ ਸਾਰੁ ॥ Raga Maaroo 3, Vaar 22, Salok, 3, 2:1 (P: 1093).
|
Mahan Kosh Encyclopedia |
ਨਾਮ/n. ਚਿੱਠੀ. ਖ਼ਤ਼. ਪਤ੍ਰਿਕਾ। 2. ਚਿੱਠੀ ਲੈਜਾਣ ਵਾਲਾ. ਕ਼ਾਸਿਦ. ਦੂਤ. “ਪ੍ਰਿਥਮੇ ਮਤਾ ਜਿ ਪਤ੍ਰੀ ਚਲਾਵਉ.” (ਆਸਾ ਮਃ ੫) 3. ਤਿਥਿਪਤ੍ਰ. ਪੰਚਾਂਗਪਤ੍ਰ, ਜੰਤ੍ਰੀ. “ਮਨ ਕੀ ਪਤ੍ਰੀ ਵਾਚਣੀ.” (ਮਃ ੩ ਵਾਰ ਮਾਰੂ ੧) 4. ਜਨਮਪਤ੍ਰ. ਟੇਢਾ. ਕੁੰਡਲੀ. “ਕਿਤਿ ਵਿਧਿ ਪਤ੍ਰੀ ਲੀਜੈ, ਬਾਲਾ?” (ਨਾਪ੍ਰ) ਹੇ ਭਾਈ ਬਾਲਾ! ਗੁਰੂ ਨਾਨਕਦੇਵ ਜੀ ਦੀ ਪਤ੍ਰੀ ਕਿਵੇਂ ਲਈਏ?। 5. ਸੰ.पत्रिन्. ਵਿ. ਪਤ੍ਰ (ਪੰਖਾਂ) ਵਾਲਾ। 6. ਪੱਤਿਆਂ ਵਾਲਾ। 7. ਨਾਮ/n. ਤੀਰ. “ਕਈ ਕੋਟਿ ਪਤ੍ਰੀ ਤਿਸੀ ਠੌਰ ਛੂਟੇ” (ਚਰਿਤ੍ਰ ੧੦੨) 8. ਪੰਛੀ. ਪਕ੍ਸ਼ੀ। 9. ਬਿਰਛ. “ਪਤ੍ਰੀ ਪਰ ਪਤ੍ਰੀ ਜੇ ਵਾਸਾ.” (ਨਾਪ੍ਰ) ਬਿਰਛ ਪੁਰ ਜੋ ਪੰਛੀ ਵਸਦੇ ਹਨ। 10. ਪੰਖੜੀਆਂ ਵਾਲਾ ਫੁੱਲ. ਕਮਲ। 11. ਗੁਲਾਬ ਦਾ ਫੁੱਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|