Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṯī-ār(u). ਪਰਤਾਵਾ, ਪਰਖ, ਨਿਰਨਾ। test, trial. ਉਦਾਹਰਨ: ਹਮ ਸਰਿ ਦੀਨੁ ਦਇਆਲੁ ਨ ਤੁਮਸਰਿ ਅਬ ਪਤੀਆਰੁ ਕਿਆ ਕੀਜੈ ॥ Raga Dhanaasaree Ravidas, 1, 1:1 (P: 694).
|
Mahan Kosh Encyclopedia |
(ਪਤੀਆਰ, ਪਤੀਆਰਾ) ਨਾਮ/n. ਪ੍ਰਤ੍ਯਯ. ਭਰੋਸਾ. ਵਿਸ਼੍ਵਾਸ. ਏ਼ਤਬਾਰ. ਸ਼੍ਰੱਧਾ. “ਭਗਤਿ ਰਤੇ ਪਤੀਆਰਾ ਹੇ.” (ਮਾਰੂ ਸੋਲਹੇ ਮਃ ੧) 2. ਪਰੀਕ੍ਸ਼ਾ. ਪਰਤਾਵਾ. ਇਮਤਹ਼ਾਨ. “ਅਬ ਪਤੀਆਰੁ ਕਿਆ ਕੀਜੈ?” (ਧਨਾ ਰਵਿਦਾਸ) 3. ਪਤ੍ਰੀ ਵਾਲਾ. ਪੰਚਾਂਗਪਤ੍ਰ ਹੈ ਜਿਸ ਦੇ ਪਾਸ. ਜ੍ਯੋਤਿਸ਼ੀ. “ਜਹ ਆਪਨ ਆਪੁ ਆਪਿ ਪਤੀਆਰਾ। ਤਹ ਕਉਨੁ ਕਥੈ ਕਉਨੁ ਸੁਨਨੈ ਹਾਰਾ?” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|