Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paṯrī-ai. ਪਤਰਾਂ (ਪਤਿਆਂ) ਵਾਲੇ। bearing leaves, leafy.
ਉਦਾਹਰਨ:
ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥ Raga Maajh 1, Vaar 11, Salok, 1, 2:5 (P: 143).

Mahan Kosh Encyclopedia

ਪ੍ਰਤਿਰ (ਵ੍ਰਿੱਧੀ-ਤਰੱਕ਼ੀ) ਸਹਿਤ ਹੋਈਐ। 2. ਪ੍ਰਤਿਰਤਾ. ਉਂਨਤੀ. “ਨਾਨਕ ਮਿਠੈ ਪਤਰੀਐ ਵੇਖਹੁ ਲੋਕਾ, ਆਇ.” (ਮਃ ੧ ਵਾਰ ਮਾਝ) ਮਿੱਠੇ ਨੂੰ ਉਂਨਤੀ ਪਾਉਣ ਲਈ ਕਿਤਨਾ ਦੁੱਖ ਝੱਲਣਾ ਪਿਆ ਹੈ, ਇਹ ਆਕੇ ਵੇਖੋ!

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits