Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pat(u). ਰੇਸ਼ਮੀ ਵਸਤਰ। silk clothes.
ਉਦਾਹਰਨ:
ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥ Raga Aaasaa 1, 35, 3:1 (P: 359).

Mahan Kosh Encyclopedia

ਨਾਮ/n. ਪੱਟ. ਰੇਸ਼ਮ। 2. ਰੇਸ਼ਮੀ ਵਸਤ੍ਰ. “ਜਿਨ ਪਟੁ ਅੰਦਰਿ, ਬਾਹਰਿ ਗੁਦੜੁ.” (ਵਾਰ ਆਸਾ) “ਹੰਢੈ ਉਂਨ ਕਤਾਇਦਾ, ਪੈਧਾ ਲੋੜੈ ਪਟੁ.” (ਸ. ਫਰੀਦ) 3. ਸੰਜੋਆ. ਕਵਚ. “ਅਭੈ ਪਟੁ ਰਿਪੁ ਮਧ ਤਿਹ.” (ਸਵੈਯੇ ਮਃ ੩ ਕੇ) 4. ਸੰ. ਪਟੁ. ਵਿ. ਚਤੁਰ. ਹੋਸ਼ਿਆਰ। 5. ਨਿਪੁਣ. ਪ੍ਰਵੀਣ. ਤਾਕ। 6. ਛਲੀਆ। 7. ਰੋਗਰਹਿਤ. ਨਰੋਆ। 8. ਤਿੱਖਾ। 9. ਸੁੰਦਰ। 10. ਨਾਮ/n. ਨਮਕ. ਲੂਣ। 11. ਜੀਰਾ. ਜੀਰਕ। 12. ਕਰੇਲਾ। 13. ਚੀਨੀ ਕਪੂਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits