Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pacẖẖim(i). ਪੱਛਮ। west.
ਉਦਾਹਰਨ:
ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ ॥ (ਪਛਮ ਵਿਚ). Raga Parbhaatee, Kabir, 2, 2:1 (P: 1349).

Mahan Kosh Encyclopedia

ਪਸ਼੍ਚਿਮ ਮੇ. “ਪਛਿਮਿ ਅਲਹ ਮੁਕਾਮਾ.” (ਪ੍ਰਭਾ ਕਬੀਰ) ਮੁਸਲਮਾਨਾਂ ਨੇ ਖ਼ੁਦਾ ਦਾ ਡੇਰਾ ਪੱਛੋਂ ਵਿੱਚ ਸਮਝ ਰੱਖਿਆ ਹੈ. ਕ਼ੁਰਾਨ ਦਾ ਹ਼ੁਕਮ ਹੈ ਕਿ ਨਮਾਜ਼ ਵੇਲੇ ਮੁਖ ਕਾਬੇ ਵੱਲ ਕਰੋ. ਦੇਖੋ- ਸੂਰਤ ਬਕਰ, ਆਯਤ 144 ਅਤੇ 149.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits