Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pacẖẖāṇā. ਜਾਣਿਆ, ਲਖਿਆ। recognize, realized, understood. ਉਦਾਹਰਨ: ਗੁਰੂ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ ॥ Raga Sireeraag 5, 97, 4:2 (P: 52). ਸਾਧ ਕੈ ਸੰਗਿ ਪਾਰਬ੍ਰਹਮ ਪਛਾਣਾ ॥ (ਪਛਾਣੀਦਾ ਹੈ). Raga Gaurhee 5, 93, 2:4 (P: 183).
|
|